ਕਿਸੇ ਨੂੰ ਪੈਸੇ ਵਾਪਸ ਕਰਨ ਦੀ ਯਾਦ ਕਿਵੇਂ ਕਰਾਈਏ?
ਜੇ ਗਰੁੱਪ ਵਿੱਚ ਕਿਸੇ ਵੱਲ ਤੁਹਾਡੇ ਪੈਸੇ ਬਣਦੇ ਹਨ, ਤਾਂ SplitEase ਤੁਹਾਡੀ ਤਰਫ਼ੋਂ ਉਸਨੂੰ ਯਾਦ ਭੇਜ ਸਕਦਾ ਹੈ।
ਕਦਮ
- ਗਰੁੱਪ ਖੋਲ੍ਹੋ ਅਤੇ ਹਿਸਾਬ ਚੁਕਾਓ (Settle up) 'ਤੇ ਟੈਪ ਕਰੋ।
- ਜਿਸ ਵਿਅਕਤੀ ਵੱਲ ਤੁਹਾਡੇ ਪੈਸੇ ਬਣਦੇ ਹਨ ਉਸਨੂੰ ਲੱਭੋ ਅਤੇ ਯਾਦ ਕਰਾਓ (Remind) 'ਤੇ ਟੈਪ ਕਰੋ।
ਜਦੋਂ ਉਹ ਤੁਹਾਨੂੰ ਭੁਗਤਾਨ ਕਰ ਦੇਵੇ, ਤਾਂ ਮਿਲ ਗਿਆ ਵਜੋਂ ਦਰਜ ਕਰੋ (Mark as received) 'ਤੇ ਟੈਪ ਕਰੋ ਤਾਂ ਜੋ ਬੈਲੇਂਸ ਬਰਾਬਰ ਹੋ ਜਾਵੇ।
SplitEase ਐਪ ਅਜੇ ਪੰਜਾਬੀ ਵਿੱਚ ਉਪਲਬਧ ਨਹੀਂ ਹੈ। ਬਰੈਕਟਾਂ ਵਿੱਚ ਦਿੱਤੇ ਬਟਨਾਂ ਦੇ ਨਾਮ ਉਹੀ ਹਨ ਜੋ ਤੁਹਾਨੂੰ ਸਕ੍ਰੀਨ 'ਤੇ ਅੰਗਰੇਜ਼ੀ ਵਿੱਚ ਦਿਸਣਗੇ।