ਆਪਣਾ SplitEase ਖਾਤਾ ਕਿਵੇਂ ਮਿਟਾਈਏ?

ਤੁਸੀਂ ਕਦੇ ਵੀ ਐਪ ਤੋਂ ਆਪਣਾ ਖਾਤਾ ਮਿਟਾ ਸਕਦੇ ਹੋ। ਪਹਿਲਾਂ ਦੂਜਿਆਂ ਨਾਲ ਆਪਣੇ ਬੈਲੇਂਸ ਚੁਕਾ ਦਿਓ।

ਕਦਮ

  1. ਪ੍ਰੋਫਾਈਲ (Profile) 'ਤੇ ਜਾਓ ਅਤੇ ਖਾਤਾ (Account) 'ਤੇ ਟੈਪ ਕਰੋ।
  2. ਖਾਤਾ ਮਿਟਾਓ (Delete Account) 'ਤੇ ਟੈਪ ਕਰੋ।
  3. ਸੁਨੇਹਾ ਪੜ੍ਹੋ ਅਤੇ ਹਾਂ, ਮੇਰਾ ਖਾਤਾ ਮਿਟਾਓ (Yes, delete my account) 'ਤੇ ਟੈਪ ਕਰੋ।

ਮਿਟਾਇਆ ਖਾਤਾ ਵਾਪਸ ਨਹੀਂ ਲਿਆਂਦਾ ਜਾ ਸਕਦਾ।

ਹੁਣ ਸਾਈਨ ਇਨ ਨਹੀਂ ਹੋ ਰਿਹਾ? ਫਿਰ ਵੀ ਤੁਸੀਂ ਸਾਨੂੰ ਖਾਤਾ ਮਿਟਾਉਣ ਲਈ ਕਹਿ ਸਕਦੇ ਹੋ। ਸਾਡੇ ਆਪਣਾ ਖਾਤਾ ਮਿਟਾਓ ਪੰਨੇ 'ਤੇ ਤਰੀਕਾ ਅਤੇ ਤੁਹਾਡੇ ਡੇਟਾ ਦਾ ਕੀ ਹੁੰਦਾ ਹੈ, ਦੱਸਿਆ ਗਿਆ ਹੈ।

SplitEase ਐਪ ਅਜੇ ਪੰਜਾਬੀ ਵਿੱਚ ਉਪਲਬਧ ਨਹੀਂ ਹੈ। ਬਰੈਕਟਾਂ ਵਿੱਚ ਦਿੱਤੇ ਬਟਨਾਂ ਦੇ ਨਾਮ ਉਹੀ ਹਨ ਜੋ ਤੁਹਾਨੂੰ ਸਕ੍ਰੀਨ 'ਤੇ ਅੰਗਰੇਜ਼ੀ ਵਿੱਚ ਦਿਸਣਗੇ।

ਸੰਬੰਧਿਤ ਸਵਾਲ

ਅਜੇ ਵੀ ਮਦਦ ਚਾਹੀਦੀ ਹੈ?

ਸਾਨੂੰ ਲਿਖੋ, SplitEase ਟੀਮ ਦਾ ਕੋਈ ਵਿਅਕਤੀ ਤੁਹਾਨੂੰ ਜਵਾਬ ਦੇਵੇਗਾ।

ਸਹਾਇਤਾ ਨਾਲ ਸੰਪਰਕ ਕਰੋ
ਭਾਸ਼ਾ: ਪੰਜਾਬੀ